Wednesday, March 13, 2013

Worship your Weapons


ਲਲਿਤਪਦੁ ਛੰਦ – ਹੁਕਮ ਕੀਨਿ ਸ਼੍ਰੀ ਸਤਿਗੁਰ ਪੂਰੇ ‘ਸ਼ਸਤ੍ਰ ਨਿਕਾਸੋ ਸਾਰੇ ।
ਮੈਲ ਨਿਵਿਰਤਹਿਂ ਮਾਰਵਾਰਿਯੇ ਪੂਜਹਿਂ ਬਹੁਰ ਸੁਧਾਰੇ’ ।੨।


ਖਾਸ ਖਜਾਨੇ ਲਗੇ ਨਿਕਾਸਨ ਜਾਤੀ ਖੜਗਨਿ ਨਾਨਾ ।
ਤੇਗੇ ਆਯੁਧ, ਖੜਗ ਦੁਧਾਰੇ, ਤੋਮਰ, ਸੈਫ, ਕ੍ਰਿਪਾਨਾ ।੩।





Guru Gobind Singh ji Call to Arms

                               ਯਾਂਤੇ ਸਰਬ ਖਾਲਸਾ ਸੁਨੀਅਹਿ । ਆਯੁਧ ਧਰਿਬੇ ਉਤੱਮ ਗੁਨੀਅਹਿ 

The Guru then said to his Sikhs, "All of the Khalsa should listen [to this directive], carrying weapons is the highest action

ਜਬਿ ਹਮਰੇ ਦਰਸ਼ਨ ਕੋ ਆਵਹੁ । ਬਨਿ ਸੁਚੇਤ ਤਨ ਸ਼ਸਤ੍ਰ ਸਜਾਵਹੁ ।।੭।
When you come to have my Darshan, adorn your body with weapons.

ਕਮਰ ਕਸਾ ਕਰਿ ਦੇਹੁ ਦਿਖਾਈ । ਹਮਰੀ ਖੁਸ਼ੀ ਹੋਇ ਅਧਿਕਾਈ । 
When showing yourself to me have your Kamar Kasa [waist band which holds weapons] tied, in such a way I shall be extremely happy.

ਸ਼ਸਤ੍ਰ ਕੇਸ ਬਿਨ ਪਾਉ ਲਖਹੁ ਨਰ । ਕੇਸ ਧਰੇ ਤਬਿ ਆਧੋ ਲਖਿ ਉਰ ।।੮।। 
Those men who do not have Kesh [unshorn hair] or Shastars [weapons], do not recognize those men as full men. Those who have Kesh [unshorn hair], recognize those as half-men.

ਕੇਸ ਸ਼ਸਤ੍ਰ ਜਬਿ ਦੋਨਹੁਂ ਧਾਰੇ । ਤਬਿ ਨਰੁ ਰੂਪ ਹੋਤਿ ਹੈ ਸਾਰੇ । 
Those who have adorned themselves with Kesh [unshorn hair] and Shastar [weapons], those men have attained their full form."

ਅਸ ਉਪਦੇਸ ਗੁਰੂ ਤੇ ਸੁਨਿ ਕਰਿ । ਦਰਸ਼ਨ ਪਰਸਤਿ ਆਯੁਧ ਧਰਿ ਧਰਿ ।।੯।। 
After listening to this discourse by the Guru, Sikhs would come to the Guru adorning various weapons.

ਸਿੰਘ ਰੂਪ ਸ਼ਸਤ੍ਰਨ ਜੁਤਿ ਹੇਰੈਂ । ਹੋਤਿ ਗੁਰੂ ਕੀ ਖੁਸ਼ੀ ਬਡੇਰੈ । 
The appearance of a Singh [is complete] with weapons, when the Guru see's this He becomes extremely happy.

ਕਮਰ ਕਸੇ ਬਿਨ ਜੋ ਸਿਖ ਜਾਇ । ਤਿਸ ਪਰ ਰੁਖ ਨਹਿ ਕਰੈਂ ਕਦਾਇ ।।੧੦।। 
Those Sikhs who went towards the Guru without wearing a Kamarkasa [waist band which holds weapons], the Guru would never look towards them. 


Source: http://www.manglacharan.com/2010/02/guru-gobind-singh-jis-call-to-arms.html